ਪ੍ਰੋ. ਕਿਸ਼ਨ ਸਿੰਘ

ਗੁਰਬਾਣੀ ਦਾ ਪੈਂਤੜਾ ਬੰਦੇ ਦੀ, ਸਰਬੱਤ ਦੀ ਆਜ਼ਾਦੀ ਦਾ ਪੈਂਤੜਾ ਹੈ। ਇਸ ਵਾਸਤੇ ਇਹ ਮਾਇਆ ਵਾਲੀ ਤਰਜ਼ੇ-ਜ਼ਿੰਦਗੀ ਦੇ, ਉਸ ਦੇ ਨਜ਼ਰੀਏ ਦੇ ਮੁੱਢੋਂ ਲੱਗ ਕੇ ਅਖ਼ੀਰ ਤੱਕ ਵਿਰੋਧੀ ਹੈ। ਗੁਰਬਾਣੀ ਨਾਮ ਦਾ ਨਜ਼ਰੀਆ ਪੇਸ਼ ਕਰਦੀ ਹੈ ਅਤੇ ਉਸ ਦੇ ਅਧਾਰ ’ਤੇ ਮਾਇਆ ਦੀ ਤਰਜ਼ੇ-ਜ਼ਿੰਦਗੀ ਦੇ ਹਰ ਪਹਿਲੂ ਤੋਂ ਤੂਸੜੇ ਉਡਾਉਂਦੀ ਹੈ। ਮਾਇਆ ਦੀ ਤਰਜ਼ੇ-ਜ਼ਿੰਦਗੀ ਦੀ […]