Pan India Delivery Available

ਲਿਓਨ ਟ੍ਰਾਟਸਕੀ ਦਾ ਕਤਲ

Original price was: ₹299.00.Current price is: ₹260.00.

Country of Origin: India
Share on:

ਨਾਮਵਰ ਕਮਿਊਨਿਸਟ ਨੇਤਾ ਲਿਓਨ ਟ੍ਰਾਟਸਕੀ ਸਟਾਲਿਨ ਦੇ ਉਦੇ ਤੋਂ ਹੀ ਆਪਣੇ ਜੀਵਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗ ਗਿਆ ਸੀ. ਉਸ ਦਾ ਮੰਨਣਾ ਸੀ ਕਿ ਜੇਕਰ ਉਸ ਨੂੰ ਕਦੀ ਕੋਈ ਨੁਕਸਾਨ ਪਹੁੰਚਿਆ ਤਾਂ ਇਸ ਦਾ ਸਿੱਧਾ ਜਿੰਮੇਵਾਰ ਸੋਵੀਅਤ ਤਾਨਾਸ਼ਾਹ ਸਟਾਲਿਨ ਹੀ ਹੋਵੇਗਾ. ਇੰਜ ਹੋਇਆ ਵੀ. ਇਹ ਕਿਤਾਬ ਇਸੇ ਸਾਰੇ ਬਿਰਤਾਂਤ ਨੂੰ ਪੇਸ਼ ਕਰਦੀ ਹੈ ਕਿ ਕਿਵੇਂ ਸਟਾਲਿਨ ਦੇ ਇਸ਼ਾਰੇ ’ਤੇ ਟ੍ਰਾਟਸਕੀ ਦਾ ਕਤਲ ਹੋਇਆ. ਇਸ ਕਿਤਾਬ ਅੰਦਰ ਨਾ ਸਿਰਫ਼ ਟ੍ਰਾਟਸਕੀ ਦੇ ਕਤਲ ਦੀ ਜਾਂਚ ਦਾ ਵਿਸਤ੍ਰਿਤ ਬਿਊਰੋ ਪੇਸ਼ ਕੀਤਾ ਗਿਆ ਹੈ, ਬਲਕਿ ਟ੍ਰਾਟਸਕੀ ਦੇ ਜੀਵਨ ਨਾਲ ਜੁੜੇ ਕਈ ਸੂਖ਼ਮ ਤੱਥਾਂ ਨੂੰ ਵੀ ਬਾਖ਼ੂਬੀ ਦਰਸਾਇਆ ਗਿਆ ਹੈ. ਜਿਨ੍ਹਾਂ ਪਾਠਕਾਂ ਦੀ ਰੁਚੀ ਕਮਿਊਨਿਸਟ ਧਾਰਾ ਜਾਂ ਉਸ ਨਾਲ ਜੁੜੇ ਵਿਸ਼ਿਆਂ ਅੰਦਰ ਹੈ, ਉਨ੍ਹਾਂ ਲਈ ਇਹ ਕਿਤਾਬ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ.

Reviews

There are no reviews yet.

Be the first to review “ਲਿਓਨ ਟ੍ਰਾਟਸਕੀ ਦਾ ਕਤਲ”

Your email address will not be published. Required fields are marked *