Pan India Delivery Available

100 HOURS THAT CHANGED EVERYTHING FOREVER

Original price was: ₹699.00.Current price is: ₹600.00.

Country of Origin: India
Share on:

ਅਠਾਰਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਤੱਕ ਦਾ ਸਿੱਖ ਇਤਿਹਾਸ ਦਾ ਜੰਗਜੂ ਅਤੇ ਰੂਹਾਨੀ ਸਫ਼ਰ ਪਹਿਲੀ ਵਾਰ ਅੰਗਰੇਜ਼ੀ ਗਲਪ ਰਾਹੀਂ ਹੁਣ ਦੋ ਜਿਲਦਾਂ ਵਿਚ ਪਾਠਕਾਂ ਲਈ ਮੌਜੂਦ ਹੈ. ਇਸ ਦੀਆਂ ਅਗਲੀਆਂ ਕੜੀਆਂ ਪਾਤਸ਼ਾਹ ਮਿਹਰ ਕਰਨ ਆਪਾਂ ਦਸੰਬਰ ਵਿਚ ਜਾਰੀ ਕਰਾਂਗੇ. ਉਮੀਦ ਹੈ ਇਹ ਕਾਰਜ ਅੰਗਰੇਜ਼ੀ ਪੜ੍ਹਨ ਵਾਲਿਆਂ ਨੂੰ ਸਿੱਖ ਆਦਰਸ਼ ਦੀਆਂ ਸੂਖਮਤਾਈਆਂ ਸਮਝਣ ਵਿੱਚ ਬੇਹੱਦ ਸਹਾਈ ਹੋਏਗਾ. ਜੇਕਰ ਤੁਹਾਡੀ ਰੁਚੀ ਅੰਗਰੇਜ਼ੀ ਭਾਸ਼ਾ ਦੇ ਇਤਿਹਾਸਕ ਗਲਪ ਚ ਹੈ ਤਾਂ ਇਸ ਤੋਂ ਵੱਧ ਮਹੱਤਵਪੂਰਨ ਕਿਤਾਬਾਂ ਸਿੱਖ ਧਰਮ ਦੇ ਹਵਾਲੇ ਨਾਲ ਸ਼ਾਇਦ ਹੀ ਤੁਸੀਂ ਕਦੀ ਪੜ੍ਹੀਆਂ ਹੋਣਗੀਆਂ.

Reviews

There are no reviews yet.

Be the first to review “100 HOURS THAT CHANGED EVERYTHING FOREVER”

Your email address will not be published. Required fields are marked *