ਜੁਰਮ ਤੇ ਸਜਾ

ਫਿਯੋਦਰ ਦੋਸਤੋਏਵਸਕੀ ਦਾ ਨਾਵਲ “ਜੁਰਮ ਅਤੇ ਸਜ਼ਾ” ਉੱਨ੍ਹੀਵੀਂ ਸਦੀ ਦੇ ਰੂਸੀ ਸਮਾਜਕ-ਸੰਸਕ੍ਰਿਤਿਕ ਪ੍ਰਸੰਗ ਵਿੱਚ ਲਿਖਿਆ ਗਿਆ ਇੱਕ ਅਹਿਮ ਮਨੋਵਿਗਿਆਨਕ ਅਤੇ ਦਾਰਸ਼ਨਿਕ ਗ੍ਰੰਥ ਹੈ, ਜੋ ਮਨੁੱਖੀ ਹੋਂਦ, ਨੈਤਿਕਤਾ ਅਤੇ ਅੰਦਰੂਨੀ ਸੰਘਰਸ਼ਾਂ ਦੀ ਵਿਸ਼ਲੇਸ਼ਣਾਤਮਿਕ ਪੜਤਾਲ ਕਰਦਾ ਹੈ। ਇਹ ਰਚਨਾ ਆਧੁਨਿਕ ਮਨੋਵਿਗਿਆਨਕ ਨਾਵਲ ਦੇ ਵਿਕਾਸ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ। ਨਾਵਲ ਦਾ ਕੇਂਦਰ ਰੋਦਿਓਨ ਰਾਸਕੋਲਨੀਕੋਵ ਹੈ, ਜੋ […]
ਕੋਈ ਇਸ ਨੂੰ ਸਾਜ਼ਿਸ਼ ਕਹਿਣ ਦੀ ਹਿੰਮਤ ਨਾ ਕਰੇ
ਇਹ ਕਿਤਾਬ ਸਿਰਫ਼ ਇਕ ਕਿਤਾਬ ਨਹੀਂ, ਬਲਕਿ ਅੱਖਾਂ ਖੋਲ੍ਹਣ ਵਾਲਾ ਇਕ ਸ਼ੀਸ਼ਾ ਹੈ, ਜੋ ਦੁਨੀਆ ਦੇ ਪਿੱਛੇ ਲੁਕੇ ਹੋਏ ਸੱਚ ਨੂੰ ਸਾਹਮਣੇ ਲਿਆਉਂਦਾ ਹੈ। ਇਸ ਕਿਤਾਬ ਅੰਦਰ ਲੇਖਕ ਨੇ ਉਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਆਮ ਲੋਕਾਂ ਤੋਂ ਹਮੇਸ਼ਾ ਲੁਕਾਈ ਜਾਂਦੀ ਹੈ – ਇੱਕ “ਛੁਪੀ ਹੋਈ ਤਾਕਤ” ਜੋ ਰਾਜਨੀਤੀ, ਅਰਥ-ਵਿਵਸਥਾ ਅਤੇ ਮੀਡੀਆ ਨੂੰ […]
ਬ੍ਰਦਰਜ਼ ਕਰਾਮਜੋਵ

ਫਿਯੋਦਰ ਦੋਸਤੋਏਵਸਕੀ ਦਾ ਮਹਾਨ ਨਾਵਲ “ਦ ਬ੍ਰਦਰਜ਼ ਕਰਾਮਾਜ਼ੋਵ” ਉਨ੍ਹਾਂ ਦੀ ਸਾਹਿਤਕ ਅਤੇ ਦਾਰਸ਼ਨਿਕ ਯਾਤਰਾ ਦਾ ਸਿਖਰ ਮੰਨਿਆ ਜਾਂਦਾ ਹੈ, ਜਿਸ ਵਿੱਚ ਮਨੁੱਖੀ ਅਸਤਿਤਵ, ਵਿਸ਼ਵਾਸ, ਨੈਤਿਕਤਾ ਅਤੇ ਆਜ਼ਾਦ ਇਰਾਦੇ ਦੇ ਗੰਭੀਰ ਪ੍ਰਸ਼ਨਾਂ ਦੀ ਵਿਸ਼ਾਲ ਅਤੇ ਗਹਿਰੀ ਪੜਤਾਲ ਕੀਤੀ ਗਈ ਹੈ। ਇਹ ਰਚਨਾ ਸਿਰਫ਼ ਇੱਕ ਪਰਿਵਾਰਕ ਕਥਾ ਨਹੀਂ, ਸਗੋਂ ਇੱਕ ਵਿਸ਼ਾਲ ਦਾਰਸ਼ਨਿਕ ਮੰਚ ਹੈ, ਜਿੱਥੇ ਮਨੁੱਖੀ ਜੀਵਨ […]
ਸੱਤਾ ਦਾ ਮਾਇਆ ਜਾਲ

ਜਾਰਡਨ ਮੈਕਸਵੈਲ ਦੀ ਕਿਤਾਬ ‘ਸੱਤਾ ਦਾ ਮਾਇਆ-ਜਾਲ’ ਮਨੁੱਖੀ ਸਮਾਜ ਤੇ ਰਾਜਨੀਤਿਕ ਢਾਂਚਿਆਂ ਦੇ ਪਿੱਛੇ ਲੁਕੇ ਹੋਏ ਤਾਕਤੀ ਜਾਲਾਂ ਦੀ ਡੂੰਘੀ ਪੜਤਾਲ ਕਰਦੀ ਹੈ। ਇਹ ਕਿਤਾਬ ਇਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਦੁਨੀਆ ਵਿੱਚ ਸੱਤਾ, ਧਰਮ, ਰਾਜਨੀਤੀ ਅਤੇ ਆਰਥਿਕ ਤਾਕਤ ਕਿਵੇਂ ਇੱਕ-ਦੂਜੇ ਨਾਲ ਜੁੜ ਕੇ ਇਕ ਅਜਿਹਾ ਮਾਇਆ-ਜਾਲ ਬਣਾਉਂਦੇ ਹਨ, ਜੋ ਆਮ ਲੋਕਾਂ […]
ਸੱਚੀ ਰਾਮਾਇਣ
ਇਸ ਕਿਤਾਬ ਬਾਰੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੁਝ ਦੱਸਣ ਦੀ ਲੋੜ ਹੈ. ਪੇਰੀਅਰ ਦੀ “ਸੱਚੀ ਰਾਮਾਇਣ” ਭਾਰਤ ਦੀਆਂ ਉਨ੍ਹਾਂ ਕਿਤਾਬਾਂ ਚ ਸ਼ਾਮਲ ਹੈ, ਜੋ ਸੁਪਰੀਮ ਕੋਰਟ ਵਿੱਚੋਂ ਕੇਸ ਜਿੱਤਣ ਤੋਂ ਬਾਅਦ ਪਾਠਕਾਂ ਲਈ ਉਪਲਬਧ ਹੋ ਸਕੀਆਂ. ਇਹ ਕਿਤਾਬ ਪਹਿਲੀ ਵਾਰ ਆਪਣੀ ਵਿਸਤਾਰ ਸਹਿਤ ਭੂਮਿਕਾ, ਆਧਾਰਿਤ ਲੇਖਾਂ, ਟਿੱਪਣੀਆਂ, ਸੁਪਰੀਮ ਕੋਰਟ ਦੇ ਇਸ ਕਿਤਾਬ ਬਾਰੇ ਦਿੱਤੇ […]
HISTORY OF INDIGENOUS EDUCATION IN THE PANJAB

Gottlieb Wilhelm Leitner’s History of Indigenous Education in the Panjab Since Annexation and in 1882 is a cornerstone of South Asian educational historiography. Originally published in the late nineteenth century, the work offers a rigorous, empirically grounded examination of Punjab’s educational landscape following its 1849 annexation by the British. Drawing on administrative records, statistical data, […]
ਪ੍ਰੋ. ਕਿਸ਼ਨ ਸਿੰਘ

ਗੁਰਬਾਣੀ ਦਾ ਪੈਂਤੜਾ ਬੰਦੇ ਦੀ, ਸਰਬੱਤ ਦੀ ਆਜ਼ਾਦੀ ਦਾ ਪੈਂਤੜਾ ਹੈ। ਇਸ ਵਾਸਤੇ ਇਹ ਮਾਇਆ ਵਾਲੀ ਤਰਜ਼ੇ-ਜ਼ਿੰਦਗੀ ਦੇ, ਉਸ ਦੇ ਨਜ਼ਰੀਏ ਦੇ ਮੁੱਢੋਂ ਲੱਗ ਕੇ ਅਖ਼ੀਰ ਤੱਕ ਵਿਰੋਧੀ ਹੈ। ਗੁਰਬਾਣੀ ਨਾਮ ਦਾ ਨਜ਼ਰੀਆ ਪੇਸ਼ ਕਰਦੀ ਹੈ ਅਤੇ ਉਸ ਦੇ ਅਧਾਰ ’ਤੇ ਮਾਇਆ ਦੀ ਤਰਜ਼ੇ-ਜ਼ਿੰਦਗੀ ਦੇ ਹਰ ਪਹਿਲੂ ਤੋਂ ਤੂਸੜੇ ਉਡਾਉਂਦੀ ਹੈ। ਮਾਇਆ ਦੀ ਤਰਜ਼ੇ-ਜ਼ਿੰਦਗੀ ਦੀ […]
ਜਪੁ-ਜੀ ਦਰਪਣ ਕਿਤਾਬ ਬਾਰੇ
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਪੁ ਬਾਣੀ (ਜਪੁਜੀ ਸਾਹਿਬ) ਅਤਿਅੰਤ ਡੂੰਘੇ ਫਲਸਫੇ ਅਤੇ ਅਧਿਆਤਮਕ ਵਿਚਾਰਾਂ ਨਾਲ ਭਰਪੂਰ ਹੈ, ਜੋ ਇਸ ਦੇ ਟੀਕਿਆਂ ਰਾਹੀਂ ਆਮ ਪਾਠਕਾਂ ਲਈ ਸੁਲਭ ਬਣੀ ਹੈ. ਇਨ੍ਹਾਂ ਟੀਕਿਆਂ ਨੇ ਬਾਣੀ ਦੇ ਗੂੜ੍ਹ ਅਰਥਾਂ ਨੂੰ ਸਰਲ ਬਣਾ ਕੇ ਇਸ ਦੇ ਅਧਿਆਤਮਕ ਸੰਦੇਸ਼ ਨੂੰ ਜਨ-ਸਾਧਾਰਨ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ. ਕੇਵਲ […]
ਵਿੱਸਰਿਆ ਵਿਰਸਾ

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਾਕਿਸਤਾਨ ਵਿਚਲੀ ਸਿੱਖ/ਪੰਜਾਬੀ ਵਿਰਾਸਤ ਦਾ ਜਿੰਨਾ ਨਿੱਠ ਕੇ ਅਧਿਐਨ ਸ. Amardeep Singh ਹੁਰਾਂ ਕੀਤਾ, ਕੋਈ ਦੂਸਰਾ ਉਸ ਦੇ ਨੇੜੇ ਵੀ ਨਹੀਂ ਜਾ ਸਕਿਆ. ਮੈਂ ਇਸ ਵਿਸ਼ੇ ਤੇ ਹੋਏ ਲਗਭਗ ਸਾਰੇ ਹੀ ਕੰਮ ਦੇਖੇ/ਪੜ੍ਹੇ ਹਨ, ਪਰ ਜਿਸ ਤਰ੍ਹਾਂ ਦਾ ਜਨੂੰਨ ਤੇ ਖਿੱਚ ਭਰਿਆ ਦਸਤਾਵੇਜੀਕਰਨ ਅਮਰਦੀਪ ਸਿੰਘ ਕਰਦੇ ਹਨ, ਉਹ […]
ਅਨੁਭਵ

ਅਨੁਭਵ ਮੂਲ ਰੂਪ ਵਿਚ ਕਈ ਅਜਿਹੀਆਂ ਸਖ਼ਸ਼ੀਅਤਾਂ ਨਾਲ ਸਾਨੂੰ ਰੂਬਰੂ ਕਰਵਾਉਂਦਾ ਹੈ, ਜਿਨ੍ਹਾਂ ਦਾ ਜੀਵਨ ਤਰਕ ਦੀਆਂ ਸੀਮਾਵਾਂ ਤੋਂ ਪਾਰ ਜਾਂਦਾ ਹੋਇਆ, ਸਾਨੂੰ ਮਨੁੱਖੀ ਚੇਤਨਾ ਤੇ ਮਨ ਦੇ ਬਹੁ-ਪਰਤੀ ਨਜ਼ਰੀਆਂ ਦੇ ਸਨਮੁੱਖ ਕਰਵਾਉਂਦਾ ਹੈ.