Pan India Delivery Available

ਸੱਚੀ ਰਾਮਾਇਣ । SACCHI RAMAYAN । ਪਰਮਿੰਦਰ ਸਿੰਘ ਸੌਂਕੀ

(2 customer reviews)

Country of Origin: India
Share on:

ਇਸ ਕਿਤਾਬ ਬਾਰੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੁਝ ਦੱਸਣ ਦੀ ਲੋੜ ਹੈ. ਪੇਰੀਅਰ ਦੀ “ਸੱਚੀ ਰਾਮਾਇਣ” ਭਾਰਤ ਦੀਆਂ ਉਨ੍ਹਾਂ ਕਿਤਾਬਾਂ ਚ ਸ਼ਾਮਲ ਹੈ, ਜੋ ਸੁਪਰੀਮ ਕੋਰਟ ਵਿੱਚੋਂ ਕੇਸ ਜਿੱਤਣ ਤੋਂ ਬਾਅਦ ਪਾਠਕਾਂ ਲਈ ਉਪਲਬਧ ਹੋ ਸਕੀਆਂ. ਇਹ ਕਿਤਾਬ ਪਹਿਲੀ ਵਾਰ ਆਪਣੀ ਵਿਸਤਾਰ ਸਹਿਤ ਭੂਮਿਕਾ, ਆਧਾਰਿਤ ਲੇਖਾਂ, ਟਿੱਪਣੀਆਂ, ਸੁਪਰੀਮ ਕੋਰਟ ਦੇ ਇਸ ਕਿਤਾਬ ਬਾਰੇ ਦਿੱਤੇ ਫੈਸਲੇ ਅਤੇ ਹੋਰ ਕਈ ਕੁਝ ਸਮੇਤ ਤੁਹਾਡੇ ਲਈ ਹਾਜ਼ਰ ਹੈ. ਜੇਕਰ ਤੁਸੀਂ ਵੀ ਰਮਾਇਣ ਦਾ ਅਸਲ ਸੱਚ ਅਤੇ ਉਸ ਦੇ ਪਾਤਰਾਂ ਦੇ ਰਾਮਾਇਣ ਅਨੁਸਾਰੀ ਚਰਿੱਤਰ ਸਮਝਣਾ ਚਾਹੁੰਦੇ ਹੋ ਤਾਂ ਇਸ ਨਿੱਕੀ ਜਿਹੀ ਕਿਤਾਬ ਚ ਤੁਹਾਨੂੰ ਬਹੁਤ ਕੁਝ ਮਿਲੇਗਾ. ਕਿਤਾਬ ਖਰੀਦਣ ਲਈ ਮੈਨੂੰ ਆਪਣਾ ਪਤਾ ਭੇਜ ਸਕਦੇ ਹੋ, ਕੀਮਤ ਸਿਰਫ 250 ਰੁਪਏ ਹੈ.

~ਪਰਮਿੰਦਰ ਸਿੰਘ ਸ਼ੌਂਕੀ

2 reviews for ਸੱਚੀ ਰਾਮਾਇਣ । SACCHI RAMAYAN । ਪਰਮਿੰਦਰ ਸਿੰਘ ਸੌਂਕੀ

  1. कन्हैया कुमार –

    दक्षिण भारत के महान दार्शनिक पेरियार ई वी रामास्वामी द्वारा वाल्मिकी रामायण व उसके अन्य भाषा के संस्करणों का 40 वर्षो तक गहन अध्ययन व शोध करने के उपरांत लिखित पुस्तक रामायण – ए ट्रू रीडिंग ( हिन्दी में सच्ची रामायण )का पंजाबी संस्करण है…यह पुस्तक रामायण के सभी अनसुलझे पहलुओं और रहस्यों को उजागर करने का सामर्थ्य रखती है …आप आस्तिक या नास्तिक हो सकते हैं लेकिन यह पुस्तक आपको रामायण की मूल सच्चाई से परिचित अवश्य करवाएगी

  2. komal kumari –

    पुस्तक कभी अच्छी है …

Add a review

Your email address will not be published. Required fields are marked *